ਬ੍ਰੇਕਿੰਗ – ਪੂਰਵ ਰਾਜਪਾਲ ਸਤਿਆਪਾਲ ਮਲਿਕ ਦਾ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ

ਨਵੀਂ ਦਿੱਲੀ :- ਜੰਮੂ-ਕਸ਼ਮੀਰ ਦੇ ਪੂਰਵ ਰਾਜਪਾਲ ਸਤਿਆਪਾਲ ਮਲਿਕ ਦਾ ਮੰਗਲਵਾਰ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਹਸਪਤਾਲ ਸਰੋਤਾਂ ਅਨੁਸਾਰ, ਮਲਿਕ ਜੀ ਨੂੰ ਲੰਬੇ ਸਮੇਂ ਤੋਂ ਕਿਡਨੀ ਫੇਲ ਹੋਣ ਅਤੇ ਯੂਰੀਨਰੀ ਟ੍ਰੈਕਟ ਇੰਫੈਕਸ਼ਨ … Continue reading ਬ੍ਰੇਕਿੰਗ – ਪੂਰਵ ਰਾਜਪਾਲ ਸਤਿਆਪਾਲ ਮਲਿਕ ਦਾ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ