ਕੈਨੇਡਾ ‘ਚ ਏਪੀ ਢਿੱਲੋਂ ਦੇ ਘਰ ‘ਤੇ ਫਾਇਰਿੰਗ: ਮੁਲਜ਼ਮ ਅਬਜੀਤ ਕਿੰਗਰਾ ਨੂੰ 6 ਸਾਲ ਕੈਦ!

ਚੰਡੀਗੜ੍ਹ :- ਪਿਛਲੇ ਸਾਲ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ‘ਤੇ ਹੋਈ ਫਾਇਰਿੰਗ ਵਿੱਚ ਕੋਰਟ ਨੇ 26 ਸਾਲਾ ਅਬਜੀਤ ਕਿੰਗਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਕਾਰਵਾਈ ਵਿੱਚ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ। ਕਿੰਗਰਾ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ … Continue reading ਕੈਨੇਡਾ ‘ਚ ਏਪੀ ਢਿੱਲੋਂ ਦੇ ਘਰ ‘ਤੇ ਫਾਇਰਿੰਗ: ਮੁਲਜ਼ਮ ਅਬਜੀਤ ਕਿੰਗਰਾ ਨੂੰ 6 ਸਾਲ ਕੈਦ!