27 ਸਾਲਾਂ ਬਾਅਦ ਨਾਸਾ ਨੂੰ ਅਲਵਿਦਾ: ਸੁਨੀਤਾ ਵਿਲੀਅਮਸ ਦੀ ਇਤਿਹਾਸਕ ਪੁਲਾੜ ਯਾਤਰਾ ਦਾ ਸਮਾਪਨ

ਨਵੀਂ ਦਿੱਲੀ :- ਨਾਸਾ ਦੀ ਦੁਨੀਆ ਪ੍ਰਸਿੱਧ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਕਰੀਬ 27 ਸਾਲਾਂ ਦੀ ਲੰਬੀ, ਸ਼ਾਨਦਾਰ ਅਤੇ ਇਤਿਹਾਸਕ ਸੇਵਾ ਤੋਂ ਬਾਅਦ ਨਾਸਾ ਤੋਂ ਸੇਵਾਮੁਕਤੀ ਲੈ ਲਈ ਹੈ। ਉਨ੍ਹਾਂ ਦੀ ਰਿਟਾਇਰਮੈਂਟ 27 ਦਸੰਬਰ 2025 ਤੋਂ ਸਰਕਾਰੀ ਤੌਰ ’ਤੇ ਪ੍ਰਭਾਵੀ ਹੋ ਚੁੱਕੀ ਹੈ। ਸੁਨੀਤਾ ਵਿਲੀਅਮਸ ਦਾ ਨਾਮ ਅਜਿਹੀਆਂ ਪੁਲਾੜ ਹਸਤੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ … Continue reading 27 ਸਾਲਾਂ ਬਾਅਦ ਨਾਸਾ ਨੂੰ ਅਲਵਿਦਾ: ਸੁਨੀਤਾ ਵਿਲੀਅਮਸ ਦੀ ਇਤਿਹਾਸਕ ਪੁਲਾੜ ਯਾਤਰਾ ਦਾ ਸਮਾਪਨ