ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ!

ਚੰਡੀਗੜ੍ਹ :- ਸੰਗੀਤ ਜਗਤ ਵਿੱਚ ਵੱਧ ਰਹੀਆਂ ਧਮਕੀਆਂ ਰੋਕਣ ਦਾ ਕੋਈ ਉਪਾਇ ਨਾ ਹੋਣ ਕਾਰਨ ਕਈ ਨਾਮਵਰ ਗਾਇਕ ਖ਼ਤਰੇ ਵਿੱਚ ਹਨ। ਇਸ ਲੜੀ ਵਿੱਚ ਹੁਣ ਧਾਰਮਿਕ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਵੀ ਸ਼ਾਮਲ ਹੋ ਗਏ ਹਨ। ਧਮਕੀ ਦਾ ਵੇਰਵਾਜਾਣਕਾਰੀ ਅਨੁਸਾਰ, ਭਜਨ ‘ਮੇਰਾ ਭੋਲਾ ਹੈ ਭੰਡਾਰੀ, ਕਰਤਾ ਨੰਦੀ ਕੀ ਸਵਾਰੀ’ ਨਾਲ ਚਰਚਾ ਵਿੱਚ ਆਏ ਹੰਸਰਾਜ ਰਘੂਵੰਸ਼ੀ ਅਤੇ … Continue reading ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ!