ਮਿਆਂਮਾਰ ‘ਚ ਭੂਚਾਲ ਦੇ ਝਟਕੇ, ਉੱਤਰੀ-ਪੂਰਬੀ ਭਾਰਤ ਵੀ ਕੰਬਿਆ

ਨਵੀਂ ਦਿੱਲੀ :- ਮਿਆਂਮਾਰ ਵਿੱਚ ਮੰਗਲਵਾਰ ਸਵੇਰੇ ਆਏ ਭੂਚਾਲ ਨੇ ਸਰਹੱਦ ਪਾਰ ਉੱਤਰੀ-ਪੂਰਬੀ ਭਾਰਤ ਨੂੰ ਵੀ ਝਟਕਿਆਂ ਨਾਲ ਹਿਲਾ ਦਿੱਤਾ। ਮਨੀਪੁਰ, ਨਾਗਾਲੈਂਡ ਅਤੇ ਅਸਾਮ ਸਮੇਤ ਕਈ ਰਾਜਾਂ ਵਿੱਚ ਸਵੇਰੇ ਲੋਕਾਂ ਨੇ ਜਮੀਨ ਹਿੱਲਦੀ ਮਹਿਸੂਸ ਕੀਤੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.7 ਦਰਜ ਕੀਤੀ ਗਈ। ਉਖਰੁਲ ਨੇੜੇ ਕੇਂਦਰ, 15 … Continue reading ਮਿਆਂਮਾਰ ‘ਚ ਭੂਚਾਲ ਦੇ ਝਟਕੇ, ਉੱਤਰੀ-ਪੂਰਬੀ ਭਾਰਤ ਵੀ ਕੰਬਿਆ