ਹਿਮਾਚਲ ‘ਚ ਬੱਦਲ ਫਟੇ, ਚੰਡੀਗੜ੍ਹ-ਮਨਾਲੀ ਹਾਈਵੇ ਬੰਦ, ਕੋਲ ਡੈਮ ਤੋਂ ਤੀਜੀ ਵਾਰ ਪਾਣੀ ਛੱਡਿਆ ਗਿਆ

ਸ਼ਿਮਲਾ :- ਬੁੱਧਵਾਰ ਰਾਤ ਦਸ ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿਚ ਬੱਦਲ ਫੱਟ ਗਏ, ਜਿਸ ਕਾਰਨ ਰਾਮਪੁਰ ਨੇੜੇ ਦਰਸ਼ਾਲ ਨਦੀ ‘ਚ ਅਚਾਨਕ ਬਾਹ ਆ ਗਿਆ ਇਸ ਹੜ੍ਹ ਨੇ ਟੇਕਲੇਚ ਬਜ਼ਾਰ ਖੇਤਰ ਵਿਚ ਦਹਿਸ਼ਤ ਫੈਲਾ ਦਿੱਤੀ, ਜਿੱਥੇ ਲੋਕਾਂ ਨੂੰ ਰਾਤ ਦੀ ਰਾਤ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨਾ ਪਿਆ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ … Continue reading ਹਿਮਾਚਲ ‘ਚ ਬੱਦਲ ਫਟੇ, ਚੰਡੀਗੜ੍ਹ-ਮਨਾਲੀ ਹਾਈਵੇ ਬੰਦ, ਕੋਲ ਡੈਮ ਤੋਂ ਤੀਜੀ ਵਾਰ ਪਾਣੀ ਛੱਡਿਆ ਗਿਆ