ਦੇਹਰਾਦੂਨ ਵਿੱਚ ਬੱਦਲ ਫਟਣ ਨਾਲ ਮਚਿਆ ਹਾਹਾਕਾਰ, ਇੱਕ ਮਜ਼ਦੂਰ ਦੀ ਮੌਤ

ਉੱਤਰਾਖੰਡ :- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਬੀਤੀ ਦੇਰ ਰਾਤ ਬੱਦਲ ਫਟਣ (Cloudburst) ਨਾਲ ਵੱਡਾ ਹਾਦਸਾ ਵਾਪਰਿਆ। ਸਹਸਤਰ ਧਾਰਾ ਖੇਤਰ ਦੇ ਮੁੱਖ ਬਾਜ਼ਾਰ ਵਿੱਚ ਚੁਫੇਰੇ ਮਲਬਾ ਫੈਲ ਗਿਆ, ਜਿਸ ਕਾਰਨ ਕਈ ਹੋਟਲਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸੋਂਗ ਨਦੀ ਦਾ ਪਾਣੀ ਪੱਧਰ ਖ਼ਤਰਨਾਕ ਢੰਗ … Continue reading ਦੇਹਰਾਦੂਨ ਵਿੱਚ ਬੱਦਲ ਫਟਣ ਨਾਲ ਮਚਿਆ ਹਾਹਾਕਾਰ, ਇੱਕ ਮਜ਼ਦੂਰ ਦੀ ਮੌਤ