ਰਾਂਚੀ ਤੋਂ ਦਿੱਲੀ ਜਾ ਰਹੀ ਹਵਾਈ ਐਂਬੂਲੈਂਸ ਝਾਰਖੰਡ ‘ਚ ਡਿੱਗੀ, ਸੱਤ ਲੋਕਾਂ ਦੀ ਮੌਤ

ਨਵੀਂ ਦਿੱਲੀ :- ਰਾਂਚੀ ਤੋਂ ਦਿੱਲੀ ਵੱਲ ਮਰੀਜ਼ ਨੂੰ ਲੈ ਕੇ ਰਵਾਨਾ ਹੋਈ ਹਵਾਈ ਐਂਬੂਲੈਂਸ ਸੋਮਵਾਰ ਰਾਤ ਝਾਰਖੰਡ ਦੇ Chatra district ਵਿੱਚ ਹਾਦਸਾਗ੍ਰਸਤ ਹੋ ਗਈ। ਸਿਮਰਿਆ ਇਲਾਕੇ ਨੇੜੇ ਵਾਪਰੇ ਇਸ ਦੁਰਘਟਨਾ ਵਿੱਚ ਜਹਾਜ਼ ‘ਚ ਸਵਾਰ ਸੱਤੋਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਹਿਲਾਂ ਇਕ ਮੌਤ ਦੀ ਖ਼ਬਰ ਆਈ ਸੀ, ਪਰ ਬਾਅਦ ਵਿੱਚ ਜ਼ਿਲ੍ਹਾ … Continue reading ਰਾਂਚੀ ਤੋਂ ਦਿੱਲੀ ਜਾ ਰਹੀ ਹਵਾਈ ਐਂਬੂਲੈਂਸ ਝਾਰਖੰਡ ‘ਚ ਡਿੱਗੀ, ਸੱਤ ਲੋਕਾਂ ਦੀ ਮੌਤ