ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਘਰ ਸੋਗ ਦੀ ਲਹਿਰ!

ਨਵੀਂ ਦਿੱਲੀ :- ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਦੇ ਘਰ ਵਿਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੀ ਦਾਦੀ ਅਤੇ ਤੇਲਗੂ ਇੰਡਸਟਰੀ ਦੇ ਦਿਗਗਜ ਅਦਾਕਾਰ ਅੱਲੂ ਰਾਮਲਿੰਗਿਆ ਦੀ ਪਤਨੀ ਅੱਲੂ ਕਨਕਾਰਤਨੰਮਾ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਲੰਬੇ ਸਮੇਂ ਤੋਂ ਬਿਮਾਰ ਸੀ ਦਾਦੀ ਪਰਿਵਾਰਿਕ ਸੂਤਰਾਂ ਮੁਤਾਬਕ ਅੱਲੂ ਅਰਜੁਨ ਦੀ ਦਾਦੀ ਉਮਰ-ਸੰਬੰਧੀ … Continue reading ਸਾਊਥ ਸੁਪਰਸਟਾਰ ਅੱਲੂ ਅਰਜੁਨ ਦੇ ਘਰ ਸੋਗ ਦੀ ਲਹਿਰ!