ਹਰਿਆਣਾ ‘ਚ ਵਿਵਾਦਾਂ ‘ਚ ਘਿਰਿਆ ਗਾਇਕ ਬਾਦਸ਼ਾਹ ਦਾ ਗੀਤ ਤਤੀਰੀ ਹੁਣ ਯੂਟਿਊਬ ਤੋਂ ਵੀ ਹਟਾਇਆ ਗਿਆ

ਹਰਿਆਣਾ :- ਹਰਿਆਣਵੀ ਗਾਇਕ Badshah ਦਾ ਨਵਾਂ ਗੀਤ ‘ਟਟੀਰੀ’ ਜਾਰੀ ਹੋਣ ਤੋਂ ਕੁਝ ਹੀ ਦਿਨਾਂ ਬਾਅਦ ਵਿਵਾਦਾਂ ਵਿੱਚ ਆ ਗਿਆ ਹੈ। ਗੀਤ ਦੀ ਸਮੱਗਰੀ ਨੂੰ ਲੈ ਕੇ ਉਠੇ ਵਿਰੋਧ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਇਹ ਵੀਡੀਓ YouTube ਤੋਂ ਹਟਾ ਦਿੱਤੀ ਗਈ ਹੈ। ਮਾਮਲੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਹਰਿਆਣਾ ਪੁਲਿਸ ਨੇ ਇਸ ਗੀਤ ਨੂੰ … Continue reading ਹਰਿਆਣਾ ‘ਚ ਵਿਵਾਦਾਂ ‘ਚ ਘਿਰਿਆ ਗਾਇਕ ਬਾਦਸ਼ਾਹ ਦਾ ਗੀਤ ਤਤੀਰੀ ਹੁਣ ਯੂਟਿਊਬ ਤੋਂ ਵੀ ਹਟਾਇਆ ਗਿਆ