IPS ਮਾਮਲੇ ਚ ਨਵਾਂ ਮੋੜ – ਸਾਈਬਰ ਸੈੱਲ ‘ਚ ਤਾਇਨਾਤ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਮਰਹੂਮ IPS ਅਧਿਕਾਰੀ ‘ਤੇ ਲਗਾਏ ਗੰਭੀਰ ਦੋਸ਼

ਹਰਿਆਣਾ :- ਰੋਹਤਕ ਦੇ ਸਾਈਬਰ ਸੈੱਲ ਦਫ਼ਤਰ ਵਿਚ ਅੱਜ ਉਸ ਵੇਲੇ ਸਨਾਟਾ ਛਾ ਗਿਆ ਜਦੋਂ ਉੱਥੇ ਡਿਊਟੀ ‘ਤੇ ਤਾਇਨਾਤ ਇਕ ਏ.ਐੱਸ.ਆਈ. ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਮੌਕੇ ਤੋਂ ਪੁਲਿਸ ਨੂੰ ਤਿੰਨ ਪੰਨਿਆਂ ਦਾ ਸੁਸਾਈਡ ਨੋਟ ਅਤੇ ਇਕ ਵੀਡੀਓ ਮੈਸੇਜ ਮਿਲਿਆ ਹੈ, ਜਿਸ ਨੇ ਸਾਰੇ ਮਾਮਲੇ ਨੂੰ ਗੰਭੀਰ ਬਣਾ ਦਿੱਤਾ … Continue reading IPS ਮਾਮਲੇ ਚ ਨਵਾਂ ਮੋੜ – ਸਾਈਬਰ ਸੈੱਲ ‘ਚ ਤਾਇਨਾਤ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਮਰਹੂਮ IPS ਅਧਿਕਾਰੀ ‘ਤੇ ਲਗਾਏ ਗੰਭੀਰ ਦੋਸ਼