ਸੋਨੀਪਤ ‘ਚ ਰਾਤ ਦੇ ਸਮੇਂ ਭੂਚਾਲ ਦੇ ਝਟਕੇ, ਕੋਈ ਜਾਨੀ ਨੁਕਸਾਨ ਨਹੀਂ

ਹਰਿਆਣਾ :- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਾਤ ਲਗਭਗ 1:47 ਵਜੇ ਆਏ ਝਟਕਿਆਂ ਨਾਲ ਲੋਕ ਅਚਾਨਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ। ਜ਼ਿਆਦਾਤਰ ਲੋਕ ਉਸ ਵੇਲੇ ਨੀਂਦ ਵਿੱਚ ਸਨ ਪਰ ਧਰਤੀ ਹਿੱਲਣ ਦਾ ਅਹਿਸਾਸ ਹੁੰਦਿਆਂ ਹੀ ਕਈਆਂ ਨੇ ਜਾਗ ਕੇ ਸੁਰੱਖਿਅਤ ਥਾਵਾਂ ਵੱਲ ਰੁਖ … Continue reading ਸੋਨੀਪਤ ‘ਚ ਰਾਤ ਦੇ ਸਮੇਂ ਭੂਚਾਲ ਦੇ ਝਟਕੇ, ਕੋਈ ਜਾਨੀ ਨੁਕਸਾਨ ਨਹੀਂ