ਦਿੱਲੀ ‘ਚ ਭਿਆਨਕ ਅੱਗ, ਸੰਸਦ ਮੈਂਬਰਾਂ ਵਿੱਚ ਹਫੜਾ-ਦਫੜੀ!

ਨਵੀਂ ਦਿੱਲੀ :- ਦਿੱਲੀ ਦੇ ਡਾ. ਬਿਸ਼ੰਬਰ ਦਾਸ ਮਾਰਗ ‘ਤੇ ਸਥਿਤ ਬ੍ਰਹਮਪੁੱਤਰ ਅਪਾਰਟਮੈਂਟਸ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਰਿਹਾਇਸ਼ੀ ਲੋਕ ਆਪਣੇ ਘਰ ਛੱਡ ਕੇ ਬਾਹਰ ਨੂੰ ਨਿਕਲ ਆਏ। ਯਾਦ ਰਹੇ ਕਿ ਇਸ ਇਮਾਰਤ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ … Continue reading ਦਿੱਲੀ ‘ਚ ਭਿਆਨਕ ਅੱਗ, ਸੰਸਦ ਮੈਂਬਰਾਂ ਵਿੱਚ ਹਫੜਾ-ਦਫੜੀ!