ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਖ਼ਰਾਬੀ, ਸੱਜੇ ਇੰਜਣ ਵਿੱਚ ਅੱਗ ਦੇ ਸੰਕੇਤ ਨਾਲ ਵੱਡਾ ਹਾਦਸਾ ਟਲਿਆ

ਨਵੀਂ ਦਿੱਲੀ :- ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI2913 ਨੂੰ ਐਤਵਾਰ ਨੂੰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਤਰੀਕੇ ਨਾਲ ਵਾਪਸ ਉਤਾਰਿਆ ਗਿਆ। ਕਾਕਪਿਟ ਚਾਲਕ ਦਲ ਨੂੰ ਜਹਾਜ਼ ਦੇ ਸੱਜੇ ਇੰਜਣ ਵਿੱਚ ਅੱਗ ਲੱਗਣ ਦੇ ਸੰਕੇਤ ਮਿਲੇ, ਜਿਸ ਤੋਂ ਬਾਅਦ ਤੁਰੰਤ ਐਮਰਜੈਂਸੀ ਕਾਰਵਾਈ ਕੀਤੀ ਗਈ। ਇੰਜਣ … Continue reading ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਖ਼ਰਾਬੀ, ਸੱਜੇ ਇੰਜਣ ਵਿੱਚ ਅੱਗ ਦੇ ਸੰਕੇਤ ਨਾਲ ਵੱਡਾ ਹਾਦਸਾ ਟਲਿਆ