ਚੰਡੀਗੜ੍ਹ ਨਗਰ ਨਿਗਮ ਮੀਟਿੰਗ ‘ਚ ਹੰਗਾਮਾ, ਕੌਂਸਲਰਾਂ ਦੀ ਤਕਰਾਰ ‘ਚ ਮਾਰਸ਼ਲ ਬੁਲਾਕੇ ਬਾਹਰ ਕੱਢਿਆ

ਚੰਡੀਗੜ੍ਹ :- ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਮੰਗਲਵਾਰ ਨੂੰ ਹੰਗਾਮੇ ਦੀ ਭੇਟ ਚੜ੍ਹ ਗਈ। ਕਾਂਗਰਸੀ ਅਤੇ ਭਾਜਪਾ ਕੌਂਸਲਰਾਂ ਵਿਚਕਾਰ ਤੀਖ਼ੀ ਬਹਿਸਬਾਜ਼ੀ ਨੇ ਮਾਹੌਲ ਗਰਮ ਕਰ ਦਿੱਤਾ। ਮੇਅਰ ਦੇ ਵਿਦੇਸ਼ ਦੌਰੇ ‘ਤੇ ਵਿਰੋਧ ਕਾਂਗਰਸ ਦੇ ਕੌਂਸਲਰਾਂ ਨੇ ਭਾਜਪਾ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਹਾਲੀਆ ਵਿਦੇਸ਼ ਦੌਰੇ ਨੂੰ ਲੈ ਕੇ ਸਵਾਲ ਉਠਾਏ। ਉਨ੍ਹਾਂ ਨੇ ਦੋਸ਼ … Continue reading ਚੰਡੀਗੜ੍ਹ ਨਗਰ ਨਿਗਮ ਮੀਟਿੰਗ ‘ਚ ਹੰਗਾਮਾ, ਕੌਂਸਲਰਾਂ ਦੀ ਤਕਰਾਰ ‘ਚ ਮਾਰਸ਼ਲ ਬੁਲਾਕੇ ਬਾਹਰ ਕੱਢਿਆ