ਚੰਡੀਗੜ੍ਹ ਦੇ ਹਰਿਆਣਾ ਸਕੱਤਰੇਤ ‘ਚ ਦੁਖਦਾਈ ਘਟਨਾ: ਸਪੈਸ਼ਲ ਸਕੱਤਰ ਗਣੇਸ਼ ਅਰੋੜਾ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :- ਚੰਡੀਗੜ੍ਹ ਸਥਿਤ ਹਰਿਆਣਾ ਸਕੱਤਰੇਤ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਸੀਨੀਅਰ ਅਧਿਕਾਰੀ ਨੇ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 58 ਸਾਲਾ ਗਣੇਸ਼ ਅਰੋੜਾ ਵਜੋਂ ਹੋਈ ਹੈ, ਜੋ ਸਪੈਸ਼ਲ ਸਕੱਤਰੀ ਦੇ ਅਹੁਦੇ ‘ਤੇ ਤਾਇਨਾਤ ਸਨ। ਪੋਸਟਿੰਗ ਨੂੰ ਲੈ ਕੇ ਤਣਾਅ ਦੀ ਚਰਚਾ ਸੂਤਰਾਂ ਅਨੁਸਾਰ … Continue reading ਚੰਡੀਗੜ੍ਹ ਦੇ ਹਰਿਆਣਾ ਸਕੱਤਰੇਤ ‘ਚ ਦੁਖਦਾਈ ਘਟਨਾ: ਸਪੈਸ਼ਲ ਸਕੱਤਰ ਗਣੇਸ਼ ਅਰੋੜਾ ਨੇ ਕੀਤੀ ਖੁਦਕੁਸ਼ੀ