ਚੰਡੀਗੜ੍ਹ ਸੈਕਟਰ-9 ‘ਚ ਦਿਨ ਦਿਹਾੜੇ ਗੋਲੀਆਂ ਦੀ ਬਰਸਾਤ, ਪ੍ਰਾਪਰਟੀ ਡੀਲਰ ਦੀ ਹਤਿਆ ਨਾਲ ਦਹਿਸ਼ਤ

ਚੰਡੀਗੜ੍ਹ :- ਚੰਡੀਗੜ੍ਹ ਦੇ ਸੈਕਟਰ-9 ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਇੱਕ ਸੰਸਨੀਖੇਜ਼ ਵਾਰਦਾਤ ਸਾਹਮਣੇ ਆਈ, ਜਿੱਥੇ ਪ੍ਰਾਪਰਟੀ ਡੀਲਰ ਅਤੇ ਪ੍ਰਮੋਟਰ ਚਿਨੀ ਕੁਬਾਹੇਰੀ ਉਰਫ਼ ਚਰਨਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਉਹ ਜਿਮ ਤੋਂ ਬਾਹਰ ਨਿਕਲ ਕੇ ਆਪਣੀ ਗੱਡੀ ਵੱਲ ਵਧ ਰਹੇ ਸਨ, ਜਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ … Continue reading ਚੰਡੀਗੜ੍ਹ ਸੈਕਟਰ-9 ‘ਚ ਦਿਨ ਦਿਹਾੜੇ ਗੋਲੀਆਂ ਦੀ ਬਰਸਾਤ, ਪ੍ਰਾਪਰਟੀ ਡੀਲਰ ਦੀ ਹਤਿਆ ਨਾਲ ਦਹਿਸ਼ਤ