ਚੰਡੀਗੜ੍ਹ – ਘਰ ਅੱਗੇ ਖੇਡਦੇ ਦੋ ਨਾਬਾਲਗ ਅਚਾਨਕ ਲਾਪਤਾ, 24 ਘੰਟੇ ਬਾਅਦ ਵੀ ਨਹੀਂ ਲੱਭੇ!

ਚੰਡੀਗੜ੍ਹ :- ਚੰਡੀਗੜ੍ਹ ਦੇ ਰਾਏਪੁਰ ਖੁਰਦ ਇਲਾਕੇ ਵਿੱਚ ਦੋ ਨਾਬਾਲਗ ਬੱਚਿਆਂ ਦੇ ਲਾਪਤਾ ਹੋਣ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਅਤੇ ਪਰਿਵਾਰਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਘਰ ਦੇ ਬਾਹਰ ਖੇਡ ਰਹੇ ਇਹ ਬੱਚੇ ਅਚਾਨਕ ਗਾਇਬ ਹੋ ਗਏ ਅਤੇ ਇੱਕ ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਬਾਰੇ ਕੋਈ ਠੋਸ … Continue reading ਚੰਡੀਗੜ੍ਹ – ਘਰ ਅੱਗੇ ਖੇਡਦੇ ਦੋ ਨਾਬਾਲਗ ਅਚਾਨਕ ਲਾਪਤਾ, 24 ਘੰਟੇ ਬਾਅਦ ਵੀ ਨਹੀਂ ਲੱਭੇ!